ਐਸ.ਐਚ.ਓ ਫਿਲੌਰ ਮੁਖਤਿਆਰ ਸਿੰਘ ਵਲੋਂ ਵੀ ਏ.ਐਸ.ਆਈ ਹਰਜੀਤ ਸਿੰਘ ਦੀ ਬਹਾਦਰੀ ਨੂੰ ਸਲਾਮ
ਫਿਲੌਰ, 28 ਅਪ੍ਰੈਲ (ਰਜਿੰਦਰ ਕੁਮਾਰ) - ਪੰਜਾਬ ਪੁਲਿਸ ਵਲੋਂ ਚਲਾਈ ਗਈ ਵਿਸ਼ੇਸ ਮੁਹਿੰਮ ਮੈਂ ਵੀ ਹਰਜੀਤ ਸਿੰਘ ਤਹਿਤ ਫਿਲੌਰ ਵਿਖੇ ਥਾਣਾ ਮੁਖੀ ਮੁਖਤਿਆਰ ਸਿੰਘ ਅਤੇ ਪੁਲਿਸ ਪਾਰਟੀ ਵਲੋਂ ਹਰਜੀਤ ਸਿੰਘ ਦੇ ਨਾਮ ਦੀਆਂ ਨੇਮ ਪਲੇਟਾਂ ਲਗਾ ਕੇ ‘‘ਸਾਨੂੰ ਮਾਣ ਹਰਜੀਤ ਸਿੰਘ ਹੋਣ ਤੇ’’ ਨਾਅਰੇ ਨੂੰ ਬੁਲੰਦ ਕੀਤਾ। ਜਿਕਰਯੋਗ ਹੈ ਕਿ ਬੀਤੇ ਦਿਨੀ ਪਟਿਆਲਾ ਵਿਖੇ ਪੁਲਿਸ ਤੇ ਹੋਏ ਹਮਲੇ ਦੌਰਾਨ ਪੰਜਾਬ ਪੁਲਿਸ ਦੇ ਏ.ਐਸ.ਆਈ ਹਰਜੀਤ ਸਿੰਘ ਦਾ ਹੱਥ ਕੱਟਿਆ ਗਿਆ ਸੀ ਜੋ ਪੀ.ਜੀ.ਆਈ ਵਿਖੇ ਜੇਰੇ ਇਲਾਜ ਹੈ ਅਤੇ ਪਹਿਲਾ ਦੇ ਮੁਕਾਬਲੇ ਕਾਫ਼ੀ ਠੀਕ ਮਹਿਸੂਸ ਕਰ ਰਿਹਾ ਹੈ।
.jpg)



.jpg)




.jpg)
.jpeg)

.jpeg)

.jpeg)
