ਕੋਰੋਨਾ ਤੋਂ ਬਚਾਓ ਲਈ ਹਰੀਪੁਰ ’ਚ ਨੌਜਵਾਨਾਂ ਵਲੋਂ ਡੋਰ ਟੂ ਡੋਰ ਵੰਡੇ ਗਏ ਮਾਸਕ

ਕੋਰੋਨਾ ਤੋਂ ਬਚਾਓ ਲਈ ਹਰੀਪੁਰ ’ਚ ਨੌਜਵਾਨਾਂ ਵਲੋਂ ਡੋਰ ਟੂ ਡੋਰ ਵੰਡੇ ਗਏ ਮਾਸਕ

ਫਿਲੌਰ 26 ਮਾਰਚ (ਨਿਊਜ85ਪੰਜਾਬ) –  ਸੂਬੇ ਅੰਦਰ ਕੋਰੋਨਾ ਦਾ ਕਹਿਰ ਤੇਜੀ ਨਾਲ ਵੱਧਦਾ ਜਾ ਰਿਹਾ ਹੈ ਇਸ ਸੰਕਟ ਦੀ ਘੜੀ ਅੰਦਰ ਫਿਲੌਰ ਨਜਦੀਕੀ ਪਿੰਡ ਹਰੀਪੁਰ ਖਾਲਸਾ ਦੇ ਨੌਜਵਾਨਾਂ ਅਤੇ ਪੰਚਾਇਤ ਵਲੋਂ ਕੋਰੋਨਾ ਤੋਂ ਬਚਾਓ ਲਈ ਪਿੰਡ ਵਾਸੀਆਂ ਨੂੰ ਡੋਰ ਟੂ ਡੋਰ ਜਾ ਕੇ ਮੁਫਤ ਮਾਸਕ ਵੰਡੇ ਗਏ ਅਤੇ ਲੋਕਾਂ ਨੂੰ ਘਰਾਂ ਅੰਦਰ ਰਹਿ ਕੇ ਕੋਰੋਨਾ ਤੇ ਕਾਬੂ ਪਾਊਣ ਦੀ ਅਪੀਲ ਕੀਤੀ ਗਈ। ਜਿਕਰਯੋਗ ਹੈ ਕਿ ਨੌਜਵਾਨਾਂ ਵਲੋਂ ਇਸ ਤੋਂ ਪਹਿਲਾ ਪੂਰੇ ਪਿੰਡ ਅੰਦਰ ਸਪਰੇ ਕਰਕੇ ਪਿੰਡ ਨੂੰ ਸੈਨੇਟਾਈਜ ਵੀ ਕੀਤਾ ਜਾ ਚੁੱਕਾ ਹੈ।
 

super visa