ਸ਼ੋਸ਼ਲ ਮੀਡੀਆ ਰਾਹੀ ਕੋਟਲੀ ਨੇ ਬਿਆਨ ਕੀਤੇ ਗਰੀਬ ਮਿਹਨਤਕਸ਼ਾਂ ਦੇ ਹਾਲਾਤ

ਸ਼ੋਸ਼ਲ ਮੀਡੀਆ ਰਾਹੀ ਕੋਟਲੀ ਨੇ ਬਿਆਨ ਕੀਤੇ ਗਰੀਬ ਮਿਹਨਤਕਸ਼ਾਂ ਦੇ ਹਾਲਾਤ

ਜਲੰਧਰ 25 ਮਾਰਚ (ਨਿਊਜ85ਪੰਜਾਬ) – ਕੋਰੋਨਾ ਵਾਇਰਸ ਕਰਕੇ ਪੂਰੇ ਭਾਰਤ ਨੂੰ 14 ਅਪ੍ਰੈਲ ਤੱਕ ਲਾਕ ਡਾਊਨ ਕਰਨ ਤੋਂ ਬਾਅਦ ਬੇਸ਼ਕ ਕੇਂਦਰ ਤੇ ਸੂਬਾਂ ਸਰਕਾਰਾਂ ਵਲੋਂ ਹਰ ਪਰਿਵਾਰ ਤੱਕ ਭੋਜਨ, ਦਵਾਈਆ ਅਤੇ ਹੋਰ ਜਰੂਰੀ ਵਸਤਾਂ ਭੇਜਣ ਦੀ ਹਰ ਕੋਸ਼ਿਸ ਕੀਤੀ ਜਾ ਰਹੀ ਹੈ ਪਰ ਇਸ ਸਭ ਦੇ ਵਿਚਕਾਰ ਗਰੀਬ ਦਿਹਾੜੀਦਾਰ ਜੋ ਰੋਜ ਕਮਾਉਂਦਾ ਹੈ ਅਤੇ ਉਸੇ ਕਮਾਈ ਨਾਲ ਉਸਦਾ ਘਰ ਚੱਲਦਾ ਹੈ ਉਸ ਦੀ ਹਾਲਤ ਕਾਫੀ ਬਦਤਰ ਬਣਦੀ ਜਾ ਰਹੀ ਹੈ। ਦੇਸ਼ ਦੇ ਮਿਹਨਤਕਸ਼ ਲੋਕ ਜੋ ਰੋਜ ਦੀ ਕੀਤੀ ਦਿਹਾੜੀ ਨਾਲ ਆਪਣੇ ਘਰ ਦਾ ਚੁੱਲਾ ਚਲਾਉਂਦੇ ਸਨ ਦੇ ਹਾਲਤਾਂ ਨੂੰ ਬਿਆਨ ਕਰਦਿਆ ਬਹੁਜਨ ਸਮਾਜ ਫਰੰਟ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਕੋਟਲੀ ਨੇ ਆਪਣੀ ਫੇਸਬੁੱਕ ਵਾਲ ਤੇ ਇਕ ਪੋਸਟ ਸਾਂਝੀ ਕੀਤੀ ਹੈ ਜੋ ਸ਼ੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣ ਰਹੀ ਹੈ।
 

super visa