ਸੂਫੀਆਨਾ ਵੈਲਫੇਅਰ ਟਰੱਸਟ ਪੰਜਾਬ ਵਲੋਂ ਕਾਬੁਲ ਹਮਲੇ ਦੀ ਨਿਖੇਧੀ
ਫਿਲੌਰ 28 ਮਾਰਚ, (ਨਿਊਜ85ਪੰਜਾਬ) – ਸੂਫੀਆਨਾ ਵੈਲਫੇਅਰ ਟਰੱਸਟ ਪੰਜਾਬ ਵਲੋਂ ਬਾਬਾ ਪੱਪਲ ਸ਼ਾਹ ਭਰੋਮਜਾਰਾਂ ਜੀ ਨੇ ਅਫਗਾਨਿਸਤਾਨ ਦੇ ਕਾਬੁਲ ਸ਼ਹਿਰ ਅੰਦਰ ਗੁਰਦੁਆਰਾਂ ਸਾਹਿਬ ਤੇ ਹੋਏ ਹਮਲੇ ਦੀ ਘੋਰ ਨਿੰਦਿਆਂ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਬਾਬਾ ਪੱਪਲ ਸ਼ਾਹ ਭਰੋਮਜਾਰਾਂ ਨੇ ਕਿਹਾ ਕਿ ਇਸ ਹਮਲੇ ਅੰਦਰ 27 ਲੋਕਾਂ ਨੂੰ ਜਾਨ ਗਵਾਉਣੀ ਪਈ ਜੋ ਬੇਹਦ ਦੁਖਦਾਈ ਹੈ।
.jpg)








.jpg)
.jpeg)

.jpeg)

.jpeg)
