ਸੂਫੀਆਨਾ ਵੈਲਫੇਅਰ ਟਰੱਸਟ ਵਲੋਂ ਗਰੀਬ ਲੋੜਵੰਦਾਂ ਨੂੰ ਰਾਸ਼ਨ ਵੰਡੀਆਂ ਗਿਆ

ਸੂਫੀਆਨਾ ਵੈਲਫੇਅਰ ਟਰੱਸਟ ਵਲੋਂ ਗਰੀਬ ਲੋੜਵੰਦਾਂ ਨੂੰ ਰਾਸ਼ਨ ਵੰਡੀਆਂ ਗਿਆ

ਫਿਲੌਰ, 28 ਮਾਰਚ (ਨਿਊਜ85ਪੰਜਾਬ) – ਸੂਫੀਆਨਾ ਵੈਲਫੇਅਰ ਟਰੱਸਟ ਅਤੇ ਸੂਫੀਅਨਾ ਦਰਗਾਹ ਪ੍ਰਬੰਧਕ ਕਮੇਟੀ ਵਲੋਂ ਕੋਰੋਨਾ ਵਾਇਰਸ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਦਾ ਧਿਆਨ ਕਰਦੇ ਹੋਏ ਅੱਜ ਫਿਲੌਰ ਵਿਖੇ ਗਰੀਬ ਲੋੜਵੰਦਾਂ ਨੂੰ ਰਾਸ਼ਨ ਵੰਡੀਆਂ ਗਿਆ। ਇਸ ਮੌਕੇ ਬਾਬਾ ਪੱਪਲ ਸ਼ਾਹ ਭਰੋਮਜਾਰਾਂ ਨੇ ਕਿਹਾ ਕਿ ਸੂਫੀਆਨਾ ਵੈਲਫੇਅਰ ਟਰੱਸਟ ਅਤੇ ਸੂਫੀਅਨਾ ਦਰਗਾਹ ਪ੍ਰਬੰਧਕ ਕਮੇਟੀ ਇਸ ਆਫਤ ਦੀ ਘੜੀ ਅੰਦਰ ਸਮਾਜ ਦੇ ਨਾਲ ਖੜੀ ਹੈ ਅਤੇ ਉਨ੍ਹਾਂ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਕਿਸੇ ਪਰਿਵਾਰ ਨੂੰ ਵੀ ਭੁੱਖ ਨਾ ਸੋਣਾ ਪਵੇ। ਇਸ ਮੌਕੇ ਮਨਜੀਤ ਸਾਬਰੀ ਚੇਅਰਮੈਨ, ਪਰਮਜੀਤ ਦਰਵੇਸ ਵਾਈਸ ਪ੍ਰਧਾਨ, ਬਾਬਾ ਸੰਭੂ ਰਾਮ ਦਰਬਾਰ ਮਈਆ ਭਗਵਾਨ ਫਿਲੌਰ, ਮੋਬਿਨਾ ਸਾਬਰੀ, ਹਰਮੇਸ਼ ਅਲੀ ਸਾਬਰੀ, ਸੋਮੇ ਸ਼ਾਹ, ਕੁਲਰਾਜ ਮੁਹੰਮਦ, ਕਾਲਾ ਸਾਈ ਆਦਿ ਫੱਕਰ ਫਕੀਰ ਹਾਜ਼ਰ ਸਨ।
 

super visa