ਹੱਥ ਤੇ ਭਾਰਤ ਦਾ ਨਕਸ਼ਾ ਬਣਾ ਕੇ ਸਭ ਧਰਮਾਂ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੰਦੇ ਹੋਏ ਕੋਰੋਨਾ ਤੇ ਕਾਬੂ ਪਾਊਣ ਲਈ ਘਰਾਂ ’ਚ ਰਹਿਣ ਦੀ ਅਪੀਲ

ਹੱਥ ਤੇ ਭਾਰਤ ਦਾ ਨਕਸ਼ਾ ਬਣਾ ਕੇ ਸਭ ਧਰਮਾਂ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੰਦੇ ਹੋਏ ਕੋਰੋਨਾ ਤੇ ਕਾਬੂ ਪਾਊਣ ਲਈ ਘਰਾਂ ’ਚ ਰਹਿਣ ਦੀ ਅਪੀਲ

ਫਿਲੌਰ, 10 ਅਪ੍ਰੈਲ (ਰਜਿੰਦਰ ਕੁਮਾਰ) – ਸਥਾਨਕ ਤਲਵਣ ਰੋਡ ਤੇ ਸਥਿਤ ਸ਼ਨੀ ਮੈਡੀਕੋਜ ਤੋਂ ਡਾ. ਨਵਦੀਪ ਸਿੰਘ ਨੇ ਆਪਣੇ ਹੱਥ ਤੇ ਭਾਰਤ ਦਾ ਨਕਸ਼ਾ  ਬਣਾਉਂਦੇ ਹੋਏ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਸਭ ਧਰਮਾਂ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੰਦੇ ਹੋਏ ਦੇਸ਼ ਵਾਸੀਆਂ ਨੂੰ ਕੋਰੋਨਾ ਤੇ ਕਾਬੂ ਪਾਉਣ ਲਈ ਦੇਸ਼ ਦਾ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ ਘਰਾਂ ਦੇ ਅੰਦਰ ਰਹਿਣ ਦਾ ਸੁਨੇਹਾ ਦਿੱਤਾ ਤਾ ਜੋ ਇਸ ਮਹਾਂਮਾਰੀ ਤੇ ਜਲਦ ਕਾਬੂ ਪਾਇਆ ਜਾ ਸਕੇ।
 
super visa